International Research journal of Management Science and Technology

  ISSN 2250 - 1959 (online) ISSN 2348 - 9367 (Print) New DOI : 10.32804/IRJMST

Impact Factor* - 6.2311


**Need Help in Content editing, Data Analysis.

Research Gateway

Adv For Editing Content

   No of Download : 1502    Submit Your Rating     Cite This   Download        Certificate

ਜਸਵੀਰ ਕੌਰ ਵੱਲੋਂ ਅਨੁਵਾਦਿਤ ਪੁਸਤਕ 'ਦ ਸੈਕਿੰਡ ਸੈਕਸ' ਦਾ ਅਧਿਐਨ

    1 Author(s):  JASPREET KAUR

Vol -  7, Issue- 2 ,         Page(s) : 50 - 56  (2016 ) DOI : https://doi.org/10.32804/IRJMST

Abstract

ਅਨੁਵਾਦ ਇੱਕ ਅਜਿਹੀ ਕਲਾ ਹੈ ਜਿਸ ਵਿੱਚ ਇੱਕ ਭਾਸ਼ਾ ਦੇ ਸ਼ਾਬਦਿਕ ਪ੍ਰਤੀਕਾਂ ਨੂੰ ਦੂਸਰੀ ਭਾਸ਼ਾ ਦੇ ਸ਼ਾਬਦਿਕ ਪ੍ਰਤੀਕਾਂ ਦੁਆਰਾ ਪ੍ਰਗਟ ਕੀਤਾ ਜਾਂਦਾ ਹੈ। ਅਨੁਵਾਦ ਸ਼ਬਦ ਦਾ ਪ੍ਰਯੋਗ ਹਿੰਦੀ, ਪੰਜਾਬੀ ਅਤੇ ਕਈ ਹੋਰ ਭਾਰਤੀ ਭਾਸ਼ਾਵਾਂ ਵਿੱਚ ਕੀਤਾ ਜਾਂਦਾ ਹੈ। ਅੰਗਰੇਜ਼ੀ ਵਿੱਚ ਇਸ ਦਾ ਸਮਾਨਾਰਥਕ ਸ਼ਬਦ Translation ਨੂੰ ਲਿਆ ਜਾਂਦਾ ਹੈ। Oxford English Dictionary ਦੇ ਅਨੁਸਾਰ : "ਮੂਲ ਭਾਸ਼ਾ ਦੇ ਸਮਾਨ ਸੰਦੇਸ਼ ਨੂੰ ਮਿੱਥੀ ਹੋਈ ਭਾਸ਼ਾ ਵਿੱਚ ਵਿਅਕਤ ਕਰਨ ਦੀ ਕਿਰਿਆ ਨੂੰ ਅਨੁਵਾਦ ਕਹਿੰਦੇ ਹਨ।"

*Contents are provided by Authors of articles. Please contact us if you having any query.






Bank Details